ਸਮਤਾ
 

 

ਸੰਪਾਦਕ: ਗੁਰਸ਼ਰਨ ਸਿੰਘ (1929 - 2011)

ਭਾਜੀ ਗੁਰਸ਼ਰਨ ਸਿੰਘ ਨੇ ਆਮ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਨਾਟਕਾਂ ਦੇ ਨਾਲ ਨਾਲ ਮੈਗਜ਼ੀਨ ਪ੍ਰਕਾਸ਼ਨ ਨੂੰ ਵੀ ਆਪਣਾ ਮਾਧਿਅਮ ਬਣਾਇਆ। ਉਹਨਾਂ ਦੀ ਸੰਪਾਦਕੀ ਹੇਠ ਛੱਪਦੇ ਰਹੇ ਪੇਪਰ ਸਮਤਾ ਦੇ 100 ਤੋਂ ਵੱਧ ਅੰਕ ਪ੍ਰਕਾਸ਼ਤ ਹੋਏ। ਸਮਤਾ ਵਿੱਚ ਉਹ ਨਵੇਂ ਲੇਖਕਾਂ ਵਲੋਂ ਲਿਖੇ ਜਾਂਦੇ ਅਗਾਂਹਵਧੂ ਸਾਹਿਤ ਨੂੰ ਛਾਪਣ ਦੇ ਨਾਲ ਨਾਲ ਸਮਾਜਕ, ਸਭਿਆਚਾਰਕ ਅਤੇ ਸਾਹਿਤਕ ਸਥਿਤੀਆਂ ਤੇ ਸੋਚ ਨੂੰ ਟੁੰਬਣ ਵਾਲੀਆਂ ਮਿਆਰੀ ਟਿੱਪਣੀਆਂ ਕਰਿਆ ਕਰਦੇ ਸਨ ਜਿਹਨਾਂ ਨੂੰ ਪਾਠਕ ਬਹੁਤ ਹੀ ਗੰਭੀਰਤਾ ਨਾਲ ਪੜ੍ਹਦੇ ਸਨ। ਬਹੁਤੀ ਵਾਰੀ ਗੁਰਸ਼ਰਨ ਸਿੰਘ ਵਲੋਂ ਕੀਤੀਆਂ ਟਿੱਪਣੀਆਂ ਸਮਾਜ ਦੀਆਂ ਹਾਲਤਾਂ ਬਾਰੇ ਵੱਖ ਵੱਖ ਧਿਰਾਂ ਵਿਚਕਾਰ ਵਿਸਥਾਰ ਪੂਰਬਕ ਵਿਚਾਰ ਵਟਾਂਦਰੇ ਦਾ ਆਧਾਰ ਬਣਦੀਆਂ ਸਨ। ਨਤੀਜੇ ਵਜੋਂ ਪਾਠਕ ਸਮਤਾ ਨੂੰ ਵਿਚਾਰਾਂ ਦੇ ਅਦਾਨ ਪ੍ਰਦਾਨ ਲਈ ਇਕ ਠੋਸ ਅਤੇ ਮਹੱਤਵਪੂਰਨ ਮੰਚ ਸਮਝਦੇ ਸਨ।

ਵਤਨ ਦੇ ਸਾਈਟ ਉੱਤੇ ਅਸੀਂ ਸਮਤਾ ਦੇ ਅੰਕ ਅਪਲੋਡ ਕਰ ਰਹੇ ਹਾਂ। ਸਾਨੂੰ ਆਸ ਹੈ ਕਿ ਇਹ ਅੰਕ ਭਾਜੀ ਗੁਰਸ਼ਰਨ ਸਿੰਘ ਦੇ ਕੰਮ ਅਤੇ ਵਿਚਾਰਾਂ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਣਗੇ। - ਸੰਪਾਦਕ

 

ਸਮਤਾ, ਅਗਸਤ 1980 - (ਅੰਕ 3)
ਸਮਤਾ, ਦਸੰਬਰ 1981 - (ਅੰਕ 19)
ਸਮਤਾ, ਅਕਤੂਬਰ 1981 - (ਅੰਕ 17)
ਸਮਤਾ, ਨਵੰਬਰ 1981 - (ਅੰਕ 18)
ਸਮਤਾ, ਮਾਰਚ 1982 - (ਅੰਕ 22)
ਸਮਤਾ, ਅਪ੍ਰੈਲ 1982 - (ਅੰਕ 23)
ਸਮਤਾ, ਮਈ 1982 - (ਅੰਕ 24)
ਸਮਤਾ, ਜੂਨ 1982 - (ਅੰਕ 25)
ਸਮਤਾ, ਜੁਲਾਈ 1982 - (ਅੰਕ 26)
ਸਮਤਾ, ਸਤੰਬਰ 1982 - (ਅੰਕ 28)
ਸਮਤਾ, ਅਕਤੂਬਰ 1982 - (ਅੰਕ 29)
ਸਮਤਾ, ਨਵੰਬਰ 1982 - (ਅੰਕ 30)
ਸਮਤਾ, ਦਸੰਬਰ 1981 - (ਅੰਕ 31)
ਸਮਤਾ, ਜੁਲਾਈ 1983 - (ਅੰਕ 38)
ਸਮਤਾ, ਅਗਸਤ 1983 - (ਅੰਕ 39)
ਸਮਤਾ, ਸਤੰਬਰ 1983 - (ਅੰਕ 40)
ਸਮਤਾ, ਜਨਵਰੀ 1984 - (ਅੰਕ 44)
ਸਮਤਾ, ਫਰਵਰੀ 1984 - (ਅੰਕ 45)
ਸਮਤਾ, ਅਪ੍ਰੈਲ 1984 - (ਅੰਕ 47)
ਸਮਤਾ, ਮਈ 1984 - (ਅੰਕ 48)
ਸਮਤਾ, ਜੂਨ 1984 - (ਅੰਕ 49)
ਸਮਤਾ, ਜੁਲਾਈ 1984 - (ਅੰਕ 50)
ਸਮਤਾ, ਅਗਸਤ 1984 - (ਅੰਕ 51)
ਸਮਤਾ, ਸਤੰਬਰ 1984 - (ਅੰਕ 52)
ਸਮਤਾ, ਅਕਤੂਬਰ 1984 - (ਅੰਕ 53)
ਸਮਤਾ, ਨਵੰਬਰ 1984 - (ਅੰਕ 54)
ਸਮਤਾ, ਦਸੰਬਰ 1984 - (ਅੰਕ 55)
ਸਮਤਾ, ਫਰਵਰੀ 1985 - (ਅੰਕ 57)
ਸਮਤਾ, ਮਾਰਚ 1985 - (ਅੰਕ 58)
ਸਮਤਾ, ਅਪ੍ਰੈਲ 1985 - (ਅੰਕ 59)
ਸਮਤਾ, ਮਈ 1985 - (ਅੰਕ 60)
ਸਮਤਾ, ਜੂਨ 1985 - (ਅੰਕ 61)
ਸਮਤਾ, ਜੁਲਾਈ 1985 - (ਅੰਕ 62)
ਸਮਤਾ, ਅਗਸਤ 1985 - (ਅੰਕ 63)
ਸਮਤਾ, ਸਤੰਬਰ 1985 - (ਅੰਕ 64)
ਸਮਤਾ, ਅਕਤੂਬਰ 1985 - (ਅੰਕ 65)
ਸਮਤਾ, ਨਵੰਬਰ 1985 - (ਅੰਕ 66)
ਸਮਤਾ, ਦਸੰਬਰ 1985 - (ਅੰਕ 67)
ਸਮਤਾ, ਜਨਵਰੀ 1986 - (ਅੰਕ 68)
ਸਮਤਾ, ਫਰਵਰੀ 1986 - (ਅੰਕ 69)
ਸਮਤਾ, ਮਾਰਚ 1986 - (ਅੰਕ 70)
ਸਮਤਾ, ਅਪ੍ਰੈਲ 1986 - (ਅੰਕ 71)
ਸਮਤਾ, ਮਈ 1986 - (ਅੰਕ 72)
ਸਮਤਾ, ਜੂਨ 1986 - (ਅੰਕ 73)
ਸਮਤਾ, ਜੁਲਾਈ 1986 - (ਅੰਕ 74)
ਸਮਤਾ, ਅਗਸਤ 1986 - (ਅੰਕ 75)
ਸਮਤਾ, ਸਤੰਬਰ 1986 - (ਅੰਕ 76)
ਸਮਤਾ, ਅਕਤੂਬਰ 1986 - (ਅੰਕ 77)
ਸਮਤਾ, ਨਵੰਬਰ 1986 - (ਅੰਕ 78)
ਸਮਤਾ, ਜਨਵਰੀ 1987 - (ਅੰਕ 80)
ਸਮਤਾ, ਫਰਵਰੀ 1987 - (ਅੰਕ 81)
ਸਮਤਾ, ਅਪ੍ਰੈਲ 1987 - (ਅੰਕ 83)
ਸਮਤਾ, ਮਈ 1987 - (ਅੰਕ 84)
ਸਮਤਾ, ਜੂਨ 1987 - (ਅੰਕ 85)
ਸਮਤਾ, ਜੁਲਾਈ 1987 - (ਅੰਕ 86)
ਸਮਤਾ, ਅਗਸਤ 1987 - (ਅੰਕ 87)
ਸਮਤਾ, ਸਤੰਬਰ 1987 - (ਅੰਕ 88)
ਸਮਤਾ, ਅਕਤੂਬਰ 1987 - (ਅੰਕ 89)
ਸਮਤਾ, ਦਸੰਬਰ 1987 - (ਅੰਕ 91)
ਸਮਤਾ, ਜਨਵਰੀ 1988 - (ਅੰਕ 92)
ਸਮਤਾ, ਫਰਵਰੀ 1988 - (ਅੰਕ 93)
ਸਮਤਾ, ਮਾਰਚ 1988 - (ਅੰਕ 94)
ਸਮਤਾ, ਅਪ੍ਰੈਲ 1988 - (ਅੰਕ 95)
ਸਮਤਾ, ਮਈ 1988 - (ਅੰਕ 96)
ਸਮਤਾ, ਜੂਨ 1988 - (ਅੰਕ 97)
ਸਮਤਾ, ਜੁਲਾਈ 1988 - (ਅੰਕ 98)
ਸਮਤਾ, ਅਕਤੂਬਰ 1988 - (ਅੰਕ 101)
ਸਮਤਾ, ਮਾਰਚ, ਅਪ੍ਰੈਲ, ਮਈ - 1989 (ਅੰਕ 104-106)
ਸਮਤਾ, ਜੂਨ 1989 - (ਅੰਕ 107)