Welcome to WatanPunjabi.ca
ਲੇਖ / ਵਿਕੀਪੀਡੀਆ ਇਨਕਲਾਬ ਬਨਾਮ ਪੰਜਾਬੀ ਵਿਕੀਪੀਡੀਆ
 

- ਸੁਖਵੰਤ ਹੁੰਦਲ

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
 

- ਸੁਖਵੰਤ ਹੁੰਦਲ

ਕਵਿਤਾ / ਨਾਸਤਕ ਹੋਣ ਤੋਂ ਬਾਅਦ
 

- ਸਾਧੂ ਬਿਨਿੰਗ

ਲੇਖ / ਕਲਪਨਾ ਕਰੋ ਕਿ ਕੋਈ ਧਰਮ ਨਹੀਂ
 

- ਫਿੱਲ ਜ਼ੁਕਰਮੈਨ

ਨਸੀਬ ਕੌਰ ਉਦਾਸੀ ਨਾਲ ਮੁਲਾਕਾਤ
 

- ਅਜਮੇਰ ਸਿੱਧੂ

ਲੇਖ / ਚਿਤਵਿਉ ਅਰਦਾਸ ਕਵੀਸਰ
 

- ਸੁਖਦੇਵ ਸਿੱਧੂ

ਡਾਕੂਮੈਂਟਰੀ ਰਿਵੀਊ / ਹਵਾ ਵਿੱਚ ਮੋਮਬੱਤੀਆਂ
 

- ਅਮਲੋਕ ਸਿੰਘ

ਨਾਵਲ / ਨਰਕਕੁੰਡ ‘ਚ ਵਾਸਾ
 

- ਜਗਦੀਸ਼ ਚੰਦਰ

ਨਾਵਲ / ਮਲੂਕਾ
 

- ਸਾਧੂ ਸਿੰਘ ਧਾਮੀ

 


About Us
 

ਵਤਨ ਸਰ੍ਹੀ, ਕੈਨੇਡਾ ਤੋਂ ਛਪਣ ਵਾਲਾ ਤ੍ਰੈਮਾਸਿਕ ਰਸਾਲਾ ਹੈ। ਅਸੀਂ ਇਸ ਵਿਚ ਅਜਿਹੀਆਂ ਰਚਨਾਵਾਂ ਛਾਪਣ ਦਾ ਯਤਨ ਕਰਦੇ ਹਾਂ ਜੋ ਆਪਣੇ ਆਲੇ ਦੁਆਲੇ ਨੂੰ ਆਜ਼ਾਦ ਅਤੇ ਆਲੋਚਨਾਤਮਕ ਨਜ਼ਰੀਏ ਨਾਲ ਦੇਖਦੀਆਂ ਹੋਣ ਅਤੇ ਮਨੁੱਖਤਾ ਨੂੰ ਦਰਪੇਸ਼ ਗੰਭੀਰ ਮਸਲਿਆਂ ਨੂੰ ਘੋਖਣ ਅਤੇ ਉਹਨਾਂ ਬਾਰੇ ਨਰੋਏ ਅਤੇ ਸਿਹਤਮੰਦ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਦੀਆਂ ਹੋਣ। ਅਜਿਹੀਆਂ ਰਚਨਾਵਾਂ ਜੋ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਦੀਆਂ ਹੋਣ ਅਤੇ ਨਿੱਜੀ ਮੁਨਾਫੇ ਦੀ ਥਾਂ ਸਮੁੱਚੇ ਸਮਾਜ ਦਾ ਫਿਕਰ ਕਰਦੀਆਂ ਹੋਣ।

ਅਸੀਂ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀਆਂ ਲਿਖਤਾਂ ਅਤੇ ਵਿਚਾਰ ਸਾਨੂੰ ਭੇਜਣ ਤਾਂ ਕਿ ਵਤਨ ਦੀ ਸਮੱਗਰੀ ਹੋਰ ਵੀ ਅਮੀਰ ਬਣ ਸਕੇ ਅਤੇ ਵਤਨ ਇਕ ਅਗਾਂਹਵਧੂ ਅਤੇ ਉਸਾਰੂ ਅਦਾਨ ਪ੍ਰਦਾਨ ਦਾ ਮੰਚ ਬਣ ਸਕੇ।
ਵਤਨ ਵਿਚ ਛਪੀਆਂ ਰਚਨਾਵਾਂ ਨਾਲ ਵਤਨ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ, ਵਿਚਾਰ ਲੇਖਕਾਂ ਦੇ ਨਿੱਜੀ ਹਨ। ਵਤਨ ਦੇ ਪਹਿਲਾਂ ਰਹਿ ਚੁੱਕੇ ਅਤੇ ਮੌਜੂਦਾ ਅਹੁਦੇਦਾਰ ਆਨਰੇਰੀ ਹਨ।

Opinions expressed are of the individual writers and may not necessarily reflect the policies of Watan.

All officeholders and members of Watan, past and present, have been and are honorary associates.

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346